ਸੁਜਾਨਪੁਰ ਤੋਂ ਕਾਂਗਰਸ ਦੇ ਉਮੀਦਵਾਰ ਨਰੇਸ਼ ਪੁਰੀ ਚੱਲ ਰਹੇ ਹਨ ਅੱਗੇ

ਸੁਜਾਨਪੁਰ ਤੋਂ ਕਾਂਗਰਸ ਦੇ ਉਮੀਦਵਾਰ ਨਰੇਸ਼ ਪੁਰੀ ਚੱਲ ਰਹੇ ਹਨ ਅੱਗੇ

ਪਠਾਨਕੋਟ, 10 ਮਾਰਚ (ਸੰਧੂ ਚੌਹਾਨ ਅਸ਼ੀਸ਼ ਸ਼ਰਮਾ ਜਗਦੀਪ ਸਿੰਘ ) - ਜ਼ਿਲ੍ਹਾ ਪਠਾਨਕੋਟ ਦੇ ਵਿਧਾਨ ਸਭਾ ਸੀਟ ਸੁਜਾਨਪੁਰ ਤੋਂ ਸ਼ੁਰੂਆਤੀ ਰੁਝਾਨਾਂ ਵਿਚ ਕਾਂਗਰਸ ਦੇ ਉਮੀਦਵਾਰ ਨਰੇਸ਼ ਪੁਰੀ ਅੱਗੇ ਚੱਲ ਰਹੇ ਹਨ |