ਪਠਾਨਕੋਟ ਵਿਧਾਨ ਸਭਾ ਹਲਕੇ ਤੋਂ ਦੂਜੇ ਰਾਊਂਡ ਵਿਚ ਭਾਜਪਾ ਉਮੀਦਵਾਰ ਹੋਏ ਅੱਗੇ

ਪਠਾਨਕੋਟ ਵਿਧਾਨ ਸਭਾ ਹਲਕੇ ਤੋਂ ਦੂਜੇ ਰਾਊਂਡ ਵਿਚ ਭਾਜਪਾ ਉਮੀਦਵਾਰ ਹੋਏ ਅੱਗੇ

ਪਠਾਨਕੋਟ, 10 ਮਾਰਚ (ਸੰਧੂ ਚੌਹਾਨ ਸ਼ਰਮਾ) - ਪਠਾਨਕੋਟ ਵਿਧਾਨ ਸਭਾ ਹਲਕੇ ਦੇ ਦੂਜੇ ਰਾਊਂਡ ਦੇ ਆਏ ਨਤੀਜਿਆਂ ਵਿਚ ਭਾਜਪਾ ਉਮੀਦਵਾਰ ਅਸ਼ਵਨੀ ਸ਼ਰਮਾ 650 ਵੋਟਾਂ ਨਾਲ ਅੱਗੇ ਚੱਲ ਰਹੇ ਹਨ |