ਜਿਲਾ ਸੰਗਰੂਰ ਦੀਆਂ ਸਾਰੀਆਂ ਸੀਟਾਂ ਤੇ ਆਪ ਉਮੀਦਵਾਰ ਅੱਗੇ

 ਜਿਲਾ ਸੰਗਰੂਰ ਦੀਆਂ ਸਾਰੀਆਂ ਸੀਟਾਂ ਤੇ ਆਪ ਉਮੀਦਵਾਰ ਅੱਗੇ

ਕੌਹਰੀਆਂ(ਸੰਗਰੂਰ)-10 ਮਾਰਚ-(ਸਿੱਧੂ)-ਜਿਲਾ ਸੰਗਰੂਰ ਦੀਆਂ ਸਾਰੀਆਂ ਪੰਜ ਵਿਧਾਨ ਸਭਾ ਸੀਟਾਂ ਸੰਗਰੂਰ,ਸੁਨਾਮ.ਲਹਿਰਾ,ਧੂਰੀ ਅਤੇ ਦਿੜਬਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅੱਗੇ।